ਸੀ ਬੇ-ਜ਼ੁਬਾਨ ਕਦੇ ਇਹ ਕਲਮ ,
ਅੱਜ ਇਸ ਦੀ ਜ਼ੁਬਾਨ ਤੇਰੀ ਹੈ !!
ਨਾ ਔਕਾਤ ਨਾ ਸ਼ਹੁਰਤ ਸੀ ਕਦੇ ,
ਅੱਜ ਸਭ੍ਹ ਇਹ ਸ਼ਹੁਰਤ ਤੇਰੀ ਹੈ !!
ਨਾ ਹੋਈ ਇਹ ਜ਼ਿੰਦਗੀ ਕਦੇ ਮੇਰੀ ,
ਤੂੰ ਜੋ ਹੈਂ ਤਾਂ ਜ਼ਿੰਦਗੀ ਸਭ੍ਹ ਮੇਰੀ ਹੈ !!
ਮੁੱਦਤ ਹੋਈ , ਕਿਸੇ ਜੋ ਪੈਰ ਪਾਇਆ ਇਸ ਦਰੀਚੇ ਅੰਦਰ ,
ਅੱਜ ਜੋ ਇਸ ਡਿਓੜੀ ਚ’ ਰੌਣਕ ਹੈ ਮੌਲਾ , ਸਭ੍ਹ ਤੇਰੀ ਹੈ !!
ਜਸਮੇਰ ਸਿੰਘ ਲਾਲ
23/07/2014

No comments:
Post a Comment