ਕਵਿਤਾ ਨੂੰ ਕਵਿਤਾ ਟੋਲ ਰਹੀ
Tuesday, 21 October 2014
ਭਾਵੇਂ ਔਖੀ ਹੀ ਸਹੀ ,
ਤੁਰਿਆ ਹਾਂ ਜਿਸ ਡਗਰ ਤੇ ,
ਛੂਹ ਲਵਾਂਗਾ ਮੰਜ਼ਿਲ ਨੂੰ ਇੱਕ ਦਿਨ ,
ਐ ਜ਼ਿੰਦਗੀ ,
ਪਰਚਮ ਫਤਹਿ ਦਾ ,
ਹਰ ਹਾਲ ਲਹਿਰਾਵਾਂਗਾ ਇੱਕ ਦਿਨ !!
ਜਸਮੇਰ ਸਿੰਘ ਲਾਲ
21/10/2014
*
ਚਿੱਤਰ :
Saili Balwinder
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment