ਕਵਿਤਾ ਨੂੰ ਕਵਿਤਾ ਟੋਲ ਰਹੀ
Monday, 20 October 2014
ਤੂੰ ਆਵੇਂ ਮੈਂ ਰੌਸ਼ਨ ਹੋਵਾਂ ,
ਵਿੱਚ ਨੂਰ ਲਿਪਟਦੀ ਜਾਵਾਂ !
ਨਾ ਵੇਖਾਂ ਤੈਨੂੰ ਦੋ ਪਲ ਸਾਈਆਂ ,
ਵਿੱਚ ਨ੍ਹੇਰ ਸਰਕਦੀ ਜਾਵਾਂ !
ਜਸਮੇਰ ਸਿੰਘ ਲਾਲ
07/10/2014
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment