ਨੀ ਚਿੜੀਏ ..
ਸੈਲੀ ਸ਼ਹਿਰ ਦੀਏ ...
ਕੋਈ ਗਜ਼ਲ
ਲੰਮੇਰੀ ਬਹਿਰ ਦੀਏ ...
ਤਪਦੀ ਏਂ ਕਦੇ ਠਰਦੀ ਏਂ ...
ਤੂੰ ਗੱਲ ਰੁੱਤਾਂ ਦੀ ਕਰਦੀ ਏਂ ,
ਸੱਸੀ ਦੀ ਹੂਕ , ਕਹਾਈ ਤੂੰ ,
ਕਦੇ ਰਾਂਝਣ ਚਾਕ ਸਦਾਈ ਤੂੰ ,
ਕਦੇ ਥਲਾਂ ਦੀ ਫੇਰੀ ਭਰਦੀ ਏਂ
ਕਦੇ ਰੰਗਪੁਰ ਠੇਰੀ ਕਰਦੀ ਏਂ
ਮਹੀਵਾਲ ਨੂੰ ਚੜ੍ਹੀ ਖੁਮਾਰੀ ਤੂੰ ,
ਕਦੇ ਸੋਹਣੀ ਸਿਰ ਫੁਲਕਾਰੀ ਤੂੰ ,
ਕਦੇ ਰੰਗਾਂ ਦੀ ਬਰਸਾਤ ਜਹੀ !
ਕਦੇ ਯੋਗੀ ਦੀ ਅਰਦਾਸ ਜਹੀ !
ਨੀ ਚਿੜੀਏ ..
ਸੈਲੀ ਸ਼ਹਿਰ ਦੀਏ ...
ਕੋਈ ਗਜ਼ਲ
ਲੰਮੇਰੀ ਬਹਿਰ ਦੀਏ ...
*
ਸੈਲੀ ਸ਼ਹਿਰ ਦੀਏ ...
ਕੋਈ ਗਜ਼ਲ
ਲੰਮੇਰੀ ਬਹਿਰ ਦੀਏ ...
ਤਪਦੀ ਏਂ ਕਦੇ ਠਰਦੀ ਏਂ ...
ਤੂੰ ਗੱਲ ਰੁੱਤਾਂ ਦੀ ਕਰਦੀ ਏਂ ,
ਸੱਸੀ ਦੀ ਹੂਕ , ਕਹਾਈ ਤੂੰ ,
ਕਦੇ ਰਾਂਝਣ ਚਾਕ ਸਦਾਈ ਤੂੰ ,
ਕਦੇ ਥਲਾਂ ਦੀ ਫੇਰੀ ਭਰਦੀ ਏਂ
ਕਦੇ ਰੰਗਪੁਰ ਠੇਰੀ ਕਰਦੀ ਏਂ
ਮਹੀਵਾਲ ਨੂੰ ਚੜ੍ਹੀ ਖੁਮਾਰੀ ਤੂੰ ,
ਕਦੇ ਸੋਹਣੀ ਸਿਰ ਫੁਲਕਾਰੀ ਤੂੰ ,
ਕਦੇ ਰੰਗਾਂ ਦੀ ਬਰਸਾਤ ਜਹੀ !
ਕਦੇ ਯੋਗੀ ਦੀ ਅਰਦਾਸ ਜਹੀ !
ਨੀ ਚਿੜੀਏ ..
ਸੈਲੀ ਸ਼ਹਿਰ ਦੀਏ ...
ਕੋਈ ਗਜ਼ਲ
ਲੰਮੇਰੀ ਬਹਿਰ ਦੀਏ ...
*
ਚਿੱਤਰਕਾਰ : ਸੈਲੀ ਬਲਵਿੰਦਰ Saili Balwinder
Saili Balwinder
*
ਜਸਮੇਰ ਸਿੰਘ ਲਾਲ
21/11/2014
**
Ni Chidie..
Saili Shehir Die
Koi Gazl
Lanmeri Bahir Die
Tapdi Ein Kdi Thardi En
Tun Gll Ruttaan Di Kardi Ein
Sssi Di Hook , Kahayee Tun,
Kde RaanjhaN Chaak Sdaayee Tun,
Kde Thlaan Di Feri Bhrdi Ein ,
Kde RngPur , Theri Kardi Ein,
Mahivaal Nun Chdhhi Khumaari Tun,
Kdi Sohni Sir Fulkari Tun
Kde Rngaan Di Barsaat Jhi !!
Kde Yogi Di Ardaas Jhi !!
Ni Chidie..
Saili Shehir Die
Koi Gazl
Lanmeri Bahir Die
Jasmer Singh Lall
21/11/2014
Saili Balwinder
*
ਜਸਮੇਰ ਸਿੰਘ ਲਾਲ
21/11/2014
**
Ni Chidie..
Saili Shehir Die
Koi Gazl
Lanmeri Bahir Die
Tapdi Ein Kdi Thardi En
Tun Gll Ruttaan Di Kardi Ein
Sssi Di Hook , Kahayee Tun,
Kde RaanjhaN Chaak Sdaayee Tun,
Kde Thlaan Di Feri Bhrdi Ein ,
Kde RngPur , Theri Kardi Ein,
Mahivaal Nun Chdhhi Khumaari Tun,
Kdi Sohni Sir Fulkari Tun
Kde Rngaan Di Barsaat Jhi !!
Kde Yogi Di Ardaas Jhi !!
Ni Chidie..
Saili Shehir Die
Koi Gazl
Lanmeri Bahir Die
Jasmer Singh Lall
21/11/2014

No comments:
Post a Comment