Monday, 29 December 2014

ਸਦਾ-ਏ ਇਬਾਦਤ ਬਣਾਏ ਰੱਖਣਾ, ਦੀਵੇ ਜਗਾਏ ਰੱਖਣਾ ,
ਜ਼ਿੰਦਗੀ ਹੈ ਗੀਤ ਮੁਹੱਬਤ ਦਾ ,ਮੁਹਬੱਤ ਬਣਾਏ ਰੱਖਣਾ ...
ਹਰ ਸਾਥ ਇਬਾਦਤ , ਹਰ ਰਾਹੀ ਨਿਗੇਹਬਾਨ ,
ਬਣ ਜਾਂਦੇ ਨੇਂ ਰਾਹੀ ਹੀ , ਹਮਦਮ ਕਦੇ ਕਦੇ !!
ਜਸਮੇਰ ਸਿੰਘ ਲਾਲ
13/12/2014

No comments:

Post a Comment