Monday, 2 February 2015

ਹਰ ਰਾਤ ਨੂੰ ਸਵੇਰ ,
ਹਰ ਸਵੇਰ ਨੂੰ ਸੂਰਜ ,
ਹਰ ਛਾਂ ਨੂੰ ਧੁੱਪ ,
ਤੇ ਹਰ ਧੁੱਪ ਨੂੰ ਰੁੱਖ ,
ਹਰ ਜਾ ਰਹੇ ਸਮੇਂ ਨੂੰ ,
ਆ ਰਿਹਾ ਭਵਿੱਖ ਮੁਬਾਰਕ !
ਜ਼ਿੰਦਗੀ ਨੂੰ ਜ਼ਿੰਦਗੀ ਮੁਬਾਰਕ ਦੋਸਤੋ !!
ਤੁਹਾਡੀ ਸਭ੍ਹਨਾ ਸੀ ਸੁੱਖ ਮੰਗਦਾ , ਤੁਹਾਡੇ ਹੀ ਦਿਲਾਂ ਦਾ ਹਿੱਸਾ
ਜਸਮੇਰ ਸਿੰਘ ਲਾਲ 
31/12/2014

No comments:

Post a Comment