ਟੋਲਦਾ ਇਨਸਾਫ਼ , ਇਸ ਸ਼ਹਿਰ ਚੋਂ ' ,
ਓਹ ਮਨੁੱਖ ਅੱਜ ਪੱਥਰ ਦਾ ਬੁੱਤ ਹੋ ਗਿਆ !!
ਓਹ ਮਨੁੱਖ ਅੱਜ ਪੱਥਰ ਦਾ ਬੁੱਤ ਹੋ ਗਿਆ !!
ਤੁਰਿਆ ਸੀ ਘਰੋਂ , ਆਪਣੀ ਖੋਜ ਲਈ ,
ਜੰਗਲ ਚ' ਗਿਆ , ਪਰ ਆਪੂੰ ਰੁੱਖ ਹੋ ਗਿਆ !!
ਜੰਗਲ ਚ' ਗਿਆ , ਪਰ ਆਪੂੰ ਰੁੱਖ ਹੋ ਗਿਆ !!
ਦੇ ਰਿਹਾ ਵਿਖਿਆਨ ਸੀ ਜੋ ਦੁਨੀ ਨੂੰ ,
ਸੰਗ ਆਪਣੇ ਖਲੋਇਆ , ਬੱਸ ਚੁੱਪ ਹੋ ਗਿਆ !!
ਸੰਗ ਆਪਣੇ ਖਲੋਇਆ , ਬੱਸ ਚੁੱਪ ਹੋ ਗਿਆ !!
*
ਚਿੱਤਰਕਾਰ : Saili Balwinder
ਚਿੱਤਰਕਾਰ : Saili Balwinder
*
ਜਸਮੇਰ ਸਿੰਘ ਲਾਲ
29/04/2015
ਜਸਮੇਰ ਸਿੰਘ ਲਾਲ
29/04/2015

No comments:
Post a Comment