ਕਿਓਂ , ਜਗਦੇ ਦੀਵੇ , ਬੁਝਾ ਰਹੇ ਹੋ ,
ਕਿਓਂ ਨੀਂਹ ਦੇ ਪੱਥਰ ਹਿਲਾ ਰਹੇ ਹੋ ,
ਕਿਓਂ ਨੀਂਹ ਦੇ ਪੱਥਰ ਹਿਲਾ ਰਹੇ ਹੋ ,
ਦਰਦ ਇਸਦਾ ਨਹੀਂ ਕਿ ਹਨੇਰਾ ਪਸਰ ਜਾਵੇਗਾ ਫਿਰ ,
ਦਰਦ ਇਸਦਾ ਹੈ ਕਿ ਇਹ ਦੀਵੇ , ਤੁਸੀਂ ਬੁਝਾ ਰਹੇ ਹੋ ,

ਸੂਲਾਂ ਤਾਂ ਪਹਿਲਾਂ ਹੀ ਦਿਲਾਂ ਚ’ ਚੋਭ੍ਹੀਆਂ ਲੋਕਾਂ ਬਹੁਤ ,
ਦਰਦ ਇਸਦਾ ਹੈ ਕਿ ਇਹ ਕੰਡੇ , ਤੁਸੀਂ ਵਿਛਾ ਰਹੇ ਹੋ ,

ਉਮਰਾਂ ਲਗਦੀਆਂ ਹਨ , ਰਿਸ਼ਤੇ ਨੂੰ ਉਸਰਨ ਦੇ ਲਈ ,
ਵਸਦੇ ਮਹਿਲ ਨੂੰ ਕਿਓਂ , ਚੁਟਕੀ ਵਿੱਚ ਗਿਰਾ ਰਹੇ ਹੋ ,

ਤਿਣਕਾ ਤਿਣਕਾ ਜੋੜ ਕੇ , ਜੋ ਆਲ੍ਹਣਾ ਬਣਾਇਆ ਸੀ ,
ਕਿਣਕਾ ਕਿਣਕਾ ਤੋੜ ਕੇ , ਕਿਓਂ ਇਸ ਨੂੰ ਉੜਾ ਰਹੇ ਹੋ ...!!

*
ਜਸਮੇਰ ਸਿੰਘ ਲਾਲ
17/04/2015
17/04/2015
**
किओं जगदे दीवे , बुझा रहे हो ,
किओं नींह दे पथ्थर , हिला रहे हो ,
Kion Jagde Deeve Bujhaa Rhe Ho ,
kion neenh De Pththar Hila Rahe Ho ,
किओं नींह दे पथ्थर , हिला रहे हो ,
Kion Jagde Deeve Bujhaa Rhe Ho ,
kion neenh De Pththar Hila Rahe Ho ,
दर्द इसदा नहीं कि हनेरा पसर जावेगा फिर ,
दर्द इसदा है कि इह दीवे , तुसीं बुझा रहे हो ,
Drd isda Naheen ki Hnera Pasar Javega Fir,
Drd Isda Hai Ki Ih Deeve , Tuseen Bujhaa Rahe Ho ,

सूलॉं तॉं पहिलां ही दिलॉं च’ चोभीआॉं लोकां बहुत ,
दर्द तॉं इसदा है कि इह कंडे , तुसीं विछॉ रहे हो ,
sooloey ( Thorrns) Taan Pahilaan Hee Dilaan ch’ Chobhian Lokaan Bahut ,
Drd Taan Isda Hai Ki Ih Kande ( Thorns ) , Tuseen Vicha Rahe Ho,

उमरॉं लगदीआं हन , रिश्ते नू उस्रण दे लई ,
वसदे महिल नू किओं , चुटकी विचच गिरा रहे हो ,
Umraan Lagdiyaan Hn , Rishte nun Usaran De Lyee,
Vasde Mehal nun Kion , Chutki Vichch Gira Rahe Ho ,

तिनका तिनका जोड़ के , जो आल्ह्ना बनाइया सी ,
किनका किनका तोड़ के , किओं इस्नुं उड़ा रहे हो ...!!
Tinka Tinka Jod Ke , jo AahlaNa Bnaiya si ,
Kinka Kinka Tod Ke , Kion Isnu Uda Rahe Ho

जसमेर सिंह लाल
17/04/2015
17/04/2015

No comments:
Post a Comment