ਸੋਚ ਨਹੀਂ ,
ਸੋਚ , ਮੁਕਤ ਹਾਂ !
ਊਰਜਾ ਹਾਂ ,
ਤਰਸ , ਮੁਕਤ ਹਾਂ !
ਕਾਰਣ
ਸੋਚ , ਮੁਕਤ ਹਾਂ !
ਊਰਜਾ ਹਾਂ ,
ਤਰਸ , ਮੁਕਤ ਹਾਂ !
ਕਾਰਣ
ਹਾਂ ਤਾਂ ਅਸਰ ਹਾਂ ,
ਨਿਯਮ
ਦਾ ਹੀ ਪਸਰ ਹਾਂ !
ਕਿਰਿਆ ਦੀ
ਪ੍ਰੀਕਿਰਿਆ ਹਾਂ ,
ਅਸੂਲ ਹਾਂ ,
ਪ੍ਰੀਕਿਰਿਆ ਹਾਂ ,
ਅਸੂਲ ਹਾਂ ,
ਸਿਰਜਣਾ ਦੀ ਜੁਗਤ ਹਾਂ
!!
ਭਾਵਕ ਨਹੀਂ ,
ਭਾਵਕਤਾ ਮੁਕਤ ਹਾਂ !!
ਰੱਬ
ਆਖੋ , ਜਾਂ ਸਾਇੰਸ ਹਾਂ ,
ਬੱਸ
ਬ੍ਰਹਿਮੰਡ ਹਾਂ , ਕਾਇਨਾਤ ਹਾਂ !!
ਬ੍ਰਹਿਮੰਡ ਹਾਂ , ਕਾਇਨਾਤ ਹਾਂ !!
ਕਾਲ ਹਾਂ , ਅਕਾਲ ਹਾਂ ,
ਨਿਰ-ਅਕਾਰ , ਏਕ-ਓਂਕਾਰ ਹਾਂ
!!

No comments:
Post a Comment