ਕਵਿਤਾ ਨੂੰ ਕਵਿਤਾ ਟੋਲ ਰਹੀ
Thursday, 6 November 2014
ਕਦੀ ਤਾਂ ਤੋੜ ਦੇਵੇਗਾ ਕਿਨਾਰੇ
ਕਦੀ ਤਾਂ ਤੋੜ ਦੇਵੇਗਾ ਕਿਨਾਰੇ ,
ਕਦੀ ਤਾਂ ਮੁੜ ਆਵੇਗਾ , ਓਹ ਘਰ ਆਪਣੇ ,
ਆਖਿਰ ਤਾਂ ਲਹੂ ਹੈ ਮੇਰਾ,
ਦਾਇਰਿਆਂ ਵਿੱਚ ਵਗਣਾ ਜਿਸਦੀ ਫਿਤਰਤ ਨਹੀਂ !!
*
ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਏ
ਜਸਮੇਰ ਸਿੰਘ ਲਾਲ
02/10/2014
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment