ਬੜਾ ਜੀਰਾਂਦ ਹੈ ਇਹ ਦਿਲ ,
ਕਦੇ ਜਿੱਤਦਾ , ਕਦੇ ਹਰਦਾ ,
ਕਦੇ ਜਿੱਤਦਾ , ਕਦੇ ਹਰਦਾ ,
ਕਦੇ ਜਿਓਂਦਾ , ਕਦੇ ਮਰਦਾ ,
ਜੀਵਨ ਦੀ ਇਸ ਜੰਗ ਵਿੱਚ !!
ਜੀਵਨ ਦੀ ਇਸ ਜੰਗ ਵਿੱਚ !!
ਰੁੱਤਾਂ ਕਦੇ ਹਰੀਆਂ ,
ਧੁੱਪਾਂ ਕਦੇ ਤਪੀਆਂ ,
ਧੁੱਪਾਂ ਕਦੇ ਤਪੀਆਂ ,
ਰਵ੍ਹੇ ਜਰਦਾ , ਰਵ੍ਹੇ ਤੁਰਦਾ ,
ਜੀਵਨ ਦੇ ਹਰ ਰੰਗ ਵਿੱਚ !!
ਜੀਵਨ ਦੇ ਹਰ ਰੰਗ ਵਿੱਚ !!
*
ਜੀਰਾਂਦ =ਸਹਿਣ ਸ਼ਕਤੀ
*
ਜਸਮੇਰ ਸਿੰਘ ਲਾਲ
17/10/2014
ਜੀਰਾਂਦ =ਸਹਿਣ ਸ਼ਕਤੀ
*
ਜਸਮੇਰ ਸਿੰਘ ਲਾਲ
17/10/2014
No comments:
Post a Comment