Thursday, 6 November 2014

ਅਸੀਂ ਉਡੀਕਦੇ ਰਹੇ ਤੈਨੂੰ ਰਾਹ ਬਣਕੇ

ਅਸੀਂ ਉਡੀਕਦੇ ਰਹੇ ਤੈਨੂੰ ਰਾਹ ਬਣਕੇ ,
ਕਿਸੇ ਰਾਹੀ ਦੀ ਥੱਕੀ ਹੋਈ ਨਿਗਾਹ ਬਣਕੇ !!

ਪੁੱਛਦੇ ਰਹੇ ਪਤਾ ਤੇਰਾ , ਹਵਾਵਾਂ ਤੋਂ ,
ਕਿਸੇ ਸਵਾਲੀ ਦੇ ਹੱਥਾਂ ਦੀ ਦੁਆ ਬਣਕੇ !

*
ਜਸਮੇਰ ਸਿੰਘ ਲਾਲ
31/10/2014
 —

No comments:

Post a Comment