ਦੁੱਖ ਕੁਝ੍ਹ ਹਵਾਵਾਂ ਦੇ ਸੀ ਕਿ , ਦਿਸ਼ਾਵਾਂ ਬਦਲ ਗਏ ,
ਦੁੱਧ ਕੁਝ੍ਹ ਮਾਵਾਂ ਦੇ ਸੀ ਕਿ , ਦੁਆਵਾਂ ਬਦਲ ਗਏ !!
ਦਿਲ ਦੁਖਾਇਆ , ਨਾ ਉਂਗਲ ਉਠਾਇਆ ਕਰ ਤੂੰ , ਪ੍ਰ੍ਮ-ਪ੍ਰਾਵਾਂ ਤੇ ਜਸਮੇਰ ,
ਚੁੰਮਣਾ ਸੀ ਜਿੰਨ੍ਹਾਂ ਮੰਜ਼ਲਾਂ ਨੂੰ , ਰਾਹੀ ਬਦਲ ਗਏ , ਓਹ ਰਾਹਵਾਂ ਬਦਲ ਗਏ
ਜਸਮੇਰ ਸਿੰਘ ਲਾਲ
10/05/2015

No comments:
Post a Comment