ਵੇ , ਜਾਂਦਿਆਂ ਰਾਹੀਆ ,
ਇੱਕ ਹੰਝ ਸਾਡੀ ਵੀ ਲੈ ਜਾ,
ਜਾ ਰੱਖੀਂ ਕਬਰੀਂ , ਸਬਰ ਭਰੀ , ਉਸ ਹੀਰ ਦੀ !
ਇੱਕ ਹੰਝ ਸਾਡੀ ਵੀ ਲੈ ਜਾ,
ਜਾ ਰੱਖੀਂ ਕਬਰੀਂ , ਸਬਰ ਭਰੀ , ਉਸ ਹੀਰ ਦੀ !
ਅਸੀਂ ਹੰਝੂਆਂ ਸੰਗ ਪਰਨਾਏ,
ਅਸੀਂ ਸਬਰ ਨੂੰ ਰੋਜ਼ ਹੰਢਾਵੰਦੇ ,
ਕਿਤੋਂ ਆ ਮਿਲ ਦੂਰ ਵਸੇਂਦੜਿਆ , ਮੈਂ ਮੁੱਕ ਗਈ ਹੰਝੂ ਕੇਰਦੀ !
ਅਸੀਂ ਸਬਰ ਨੂੰ ਰੋਜ਼ ਹੰਢਾਵੰਦੇ ,
ਕਿਤੋਂ ਆ ਮਿਲ ਦੂਰ ਵਸੇਂਦੜਿਆ , ਮੈਂ ਮੁੱਕ ਗਈ ਹੰਝੂ ਕੇਰਦੀ !
*
ਜਸਮੇਰ ਸਿੰਘ ਲਾਲ
15/11/2012
10/05/2015
ਜਸਮੇਰ ਸਿੰਘ ਲਾਲ
15/11/2012
10/05/2015
*

No comments:
Post a Comment