ਵੇ ਜ਼ਿੰਦਗੀ ਚ' ਆਉਣ ਵਾਲਿਆ ,
ਤੇਰਾ ਨਾ ਸਾਹਵਾਂ ਤੇ ਲਿਖਿਆ ....!!
ਤੇਰਾ ਨਾ ਸਾਹਵਾਂ ਤੇ ਲਿਖਿਆ ....!!
*
ਨੀ ਸਾਹਵਾਂ ਵਿੱਚ ਰਹਿਣ ਵਾਲੀਏ ,
ਮੇਰਾ ਜੱਗ ਤੇਰੇ ਨਾਲ ਵਸਿਆ ....!!
ਨੀ ਸਾਹਵਾਂ ਵਿੱਚ ਰਹਿਣ ਵਾਲੀਏ ,
ਮੇਰਾ ਜੱਗ ਤੇਰੇ ਨਾਲ ਵਸਿਆ ....!!
*
ਜਸਮੇਰ ਸਿੰਘ ਲਾਲ
09/05/2015
ਜਸਮੇਰ ਸਿੰਘ ਲਾਲ
09/05/2015
No comments:
Post a Comment