Saturday, 9 May 2015

ਕਦੇ ਤਾਂ ਬਾਗੀਂ ਕੋਇਲ ਬੋਲੇ , 
ਕਦੇ ਤਾਂ ਆਉਣਿ ਬਹਾਰਾਂ ,
ਕਦੇ ਤਾਂ ਰੁੱਸਿਆਂ ਰਾਂਝਣੂ ਮੈਨੂੰ , 
ਗਲਿ ਲਾਵੇ , ਭਰਿ ਬਾਹਾਂ !!
*
ਜਸਮੇਰ ਸਿੰਘ ਲਾਲ
28/04/2015

No comments:

Post a Comment