ਸ਼ਿਵ ਨੂੰ ਯਾਦ ਕਰਦਿਆਂ
*
ਕਲ੍ਹ ਕੋਈ ਚੰਬਾ ਗੋਡਣ ਆਇਆ ,
ਮਹਿਕਾਂ ਡੰਗਿਆ, ਜੋਗੀ ਹੋਇਆ ,
*
ਕਲ੍ਹ ਕੋਈ ਚੰਬਾ ਗੋਡਣ ਆਇਆ ,
ਮਹਿਕਾਂ ਡੰਗਿਆ, ਜੋਗੀ ਹੋਇਆ ,
ਅੱਜ ਜੋਗੀ ਦਾ ਟਿੱਲਾ ਸੱਖਣਾ ,
ਸੇਕ ਧੂਣੇ ਦਾ , ਅੰਬਰ ਛੋਇਆ ,
ਸੇਕ ਧੂਣੇ ਦਾ , ਅੰਬਰ ਛੋਇਆ ,
ਹਰ ਕੋਈ ਓਸ ਧੂਣੇ ਵਲ ਧਾਵੇ ,
ਚੁੱਕ ਚੁੱਕ ਰਾਖ ਮੱਥੇ ਨੂੰ ਲਾਵੇ ,
ਚੁੱਕ ਚੁੱਕ ਰਾਖ ਮੱਥੇ ਨੂੰ ਲਾਵੇ ,
ਗਲ ਲੱਗ ਹਿਜਰਾਂ, ਬਿਰਹਾ ਰੋਇਆ ,
ਮਹਿਕਾਂ ਦਾ ਅੱਜ , ਮਾਲੀ ਮੋਇਆ ...!!
ਮਹਿਕਾਂ ਦਾ ਅੱਜ , ਮਾਲੀ ਮੋਇਆ ...!!
ਜਸਮੇਰ ਸਿੰਘ ਲਾਲ
06/05/2015
06/05/2015
No comments:
Post a Comment