Saturday, 9 May 2015

ਬੀਤ ਗਈ ਉਮਰ , ਰੋਂਦੇ ਸੁਪਨਿਆਂ ਨੂੰ , ਦਿੰਦੇ ਲੋਰੀਆਂ ,

ਬੀਤ ਗਈ ਉਮਰ , ਰੋਂਦੇ ਸੁਪਨਿਆਂ ਨੂੰ , ਦਿੰਦੇ ਲੋਰੀਆਂ ,
ਗੀਤ ਹਿਜਰ ਦਾ ਹੋਰ ਹੁਣ , ਮੇਰੇ ਤੋਂ ਗਾਇਆ ਨਹੀਂ ਜਾਂਦਾ !!
ਨਾ ਲਿਖਿਆ ਕਰ ਹੋਰ ਤੂੰ , ਅੱਗ ਵਰਗੀ ਨਜ਼ਮ ਜਸਮੇਰ ,
ਬਾਰ ਬਾਰ ਮੈਥੋਂ , ਹੁਣ ਦਿਲ ਨੂੰ , ਜਲਾਇਆ ਨਹੀਂ ਜਾਂਦਾ !
*
ਚਿੱਤਰਕਾਰ : Saili Balwinder
*
ਜਸਮੇਰ ਸਿੰਘ ਲਾਲ
24/08/2014 —

No comments:

Post a Comment