Saturday, 9 May 2015

ਇਸ ਸੁਖਨ ਰਾਤ ,

ਇਸ ਸੁਖਨ ਰਾਤ ,
ਫਿਰ ਮਿਲਣ ਰਾਤ ,
ਨਾ ਤੜਪਾ ਸੱਜਣਾਂ !
ਇਸ ਸੁਪਨ ਰਾਤ ,
ਇੱਕ ਬਿੰਦ ਘੜੀ ,
ਮਿਲ ਆ ਸਜਣਾ !
*
ਜਸਮੇਰ ਸਿੰਘ ਲਾਲ
09/05/2013
ਦੁਬਾਰਾ ਪੋਸਟ
09/05/2015

No comments:

Post a Comment