Saturday, 9 May 2015

ਆਂਦਰਾਂ ਚੋਂ' ਜੰਮੇ,
ਜੋ ਸੀ ਛਾਤੀਆਂ ਤੇ ਖੇਡੇ ,
ਰੂਹਾਂ ਵਿੱਚ ਰਚੇ,
ਜੋ ਸੀ ਸਾਹਾਂ ਚ' ਵਰੋਏ ,
ਆਪਣੇ ਹੀ ਦੇਣ
ਕਦੀ ਧੱਫੇ , ਕਦੀ ਠੇਡੇ ,
ਆਪਣੇ ਹੀ ਲਹੂ ,
ਕਿੰਝ੍ਹ ਗੈਰਾਂ ਵਾਂਗ ਹੋਏ ,
ਅਸੀਂ ਖੋਰੀ ਖੋਰੀ ਹੋਏ
ਕਿੰਝ੍ਹ ਪੋਰੀ ਪੋਰੀ ਹੋਏ ... ਤੈਨੂੰ ਕੀ ਦੱਸੀਏ...!!!
Jasmer Singh Lall
21/04/2015

No comments:

Post a Comment