Friday, 27 June 2014

ਦੂਰ ਜਾਣ ਦੇ ਬਹਾਨੇ ਬਣਾ ਗਿਓਂ ,
ਪਾਕੇ ਬਾਤ ਪਿਆਰ ਦੀ , ਅਫਸਾਨੇ ਬਣਾ ਗਿਓਂ ...

ਨਾ ਮਾਰ ਛੰਮਕਾਂ ਵੇ, ਨਿਗੋੜੇ ਹਿਜਰ ਦੀਆਂ ,
ਪਹਿਲਾਂ ਦੁਖੀ , ਹੁਣ ਦੀਵਾਨੇ ਬਣਾ ਗਿਓਂ !!

ਜਾਹ ਵੇ ਬੇਕਦਰਾ , ਤੈਨੂੰ ਮੁਆਫ਼ ਕੀਤਾ ,
ਪਹਿਲਾਂ ਆਪਣੇ , ਹੁਣ ਬੇਗਾਨੇ ਬਣਾ ਗਿਓਂ !!




*

ਜਸਮੇਰ ਸਿੰਘ ਲਾਲ
08/06/2014

No comments:

Post a Comment