ਪਿਆਰੇ ਦੋਸਤੋ , ਮੇਰੀਆਂ ਲਾਈਨਾਂ ਨੂੰ Saili 's Art land , ਸੈਲੀ ਬਲਵਿੰਦਰ ਜੀ ਨੇਂ ਆਪਣੇ ਜਿਸ ਚਿੱਤਰ ਨਾਲ ਨਿਵਾਜਿਆ , ਅੱਜ ਮੈਂ ਉਸ ਖੂਬਸੂਰਤੀ ਨੂੰ , ਆਪ ਸਭ੍ਹ ਨਾਲ ਸਾਂਝਿਆਂ ਕਰਨ ਦੀ ਖੁਸ਼ੀ ਲੈ ਰਿਹਾ ਹਾਂ
*
ਕਲਮ ਜਦੋਂ ਵੀ ਕੋਈ , ਦਿਲ ਚ' ਬੈਠ ਕੇ ਲਿਖੇਗੀ ,
ਧਰਤੀ ਦੇ ਨਾਲ ਜੁੜੇਗੀ , ਦਰਦਾਂ ਦੀ ਬਾਤ ਕਹੇਗੀ ,
ਪੀੜਾਂ ਦੀ ਸਾਰ ਲਵੇਗੀ , ਜ਼ਖਮਾਂ ਤੇ ਮਲ੍ਹਮ ਧਰੇਗੀ .
ਅੱਖਰਾਂ ਚੋਂ ਨੂਰ ਵਰਸੇਗਾ , ਦਿਲਾਂ ਤੇ ਰਾਜ ਕਰੇਗੀ !!
*
ਜਸਮੇਰ ਸਿੰਘ ਲਾਲ
15/05/2014
ਦੁਬਾਰਾ ਪੋਸਟ ਕੀਤੀ :
22/05/2014
—

No comments:
Post a Comment