ਯਾਦਾਂ ਦੇ ਪਾਣੀ ਛੋਲ ਰਹੀ ,
ਰੁੱਤਾਂ ਦੀਆਂ ਪਰਤਾਂ ਖੋਲ੍ਹ ਰਹੀ ,
ਕਲ੍ਹ ਬਰਫ਼ ਦੇਸ ਵਿੱਚ ਤੁਰਦੀ ,
ਅੱਜ ਸੂਰਜ ਯੁਗ ਨੂੰ ਸੇਕ ਰਹੀ ,
ਆਦਿ ਅਨੰਤ ਦੀਆਂ ਬਾਤਾਂ ,
ਉਸ ਪੱਥਰ ਯੁਗ ਦੀਆਂ ਰਾਤਾਂ ,
ਧਰਤੀ ਨਾਲ ਢਿਡ ਫਰੋਲ ਰਹੀ
ਕਵਿਤਾ ਨੂੰ ਕਵਿਤਾ ਟੋਲ ਰਹੀ !!
ਜਸਮੇਰ ਸਿੰਘ ਲਾਲ
24/06/2014 —
ਰੁੱਤਾਂ ਦੀਆਂ ਪਰਤਾਂ ਖੋਲ੍ਹ ਰਹੀ ,
ਕਲ੍ਹ ਬਰਫ਼ ਦੇਸ ਵਿੱਚ ਤੁਰਦੀ ,
ਅੱਜ ਸੂਰਜ ਯੁਗ ਨੂੰ ਸੇਕ ਰਹੀ ,
ਆਦਿ ਅਨੰਤ ਦੀਆਂ ਬਾਤਾਂ ,
ਉਸ ਪੱਥਰ ਯੁਗ ਦੀਆਂ ਰਾਤਾਂ ,
ਧਰਤੀ ਨਾਲ ਢਿਡ ਫਰੋਲ ਰਹੀ
ਕਵਿਤਾ ਨੂੰ ਕਵਿਤਾ ਟੋਲ ਰਹੀ !!
ਜਸਮੇਰ ਸਿੰਘ ਲਾਲ
24/06/2014 —

Amazing thoughts!
ReplyDeleteਲੋਵੀਨ ਬਿਟਿਯਾ ਜੀ , ਚੰਗਾ ਲਗਦਾ ਹੈ ਜਦੋਂ ਆਪਣੇ ਬੱਚੇ ਆਪਣੇ ਵੱਡਿਆਂ ਵਲੋਂ ਕੀਤੀ ਕਿਸੇ ਸਿਰਜਣਾ ਦੀ ਸਾਲਾਹੁਤ ਕਰਦੇ ਹਨ ! ਤੈਨੂੰ ਮੇਰੀ ਇਸ ਰਚਨਾ ਪਸੰਦ ਆਈ ,ਤੈਨੂੰ ਬਹੁਤ ਬਹੁਤ ਅਤੇ ਬਹੁਤ ਸਾਰਾ ਪਿਆਰ ਭੇਜਦਾ ਹਾਂ !
ReplyDelete<3 <3